The Summer News
×
Tuesday, 21 May 2024

5 ਲੱਖ ਰੁਪਏ ਵਾਪਸ ਨਾ ਕਰਨ ਤੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਖਾਂਦਾ ਜ਼ਹਿ %ਰ

ਗੁਰਦਾਸਪੁਰ : (ਅਵਤਾਰ ਸਿੰਘ) ਗੁਰਦਾਸਪੁਰ ਪਿੰਡ ਰਾਏਪੁਰ ਵਿਚ ਇਕ ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ ਤੇ ਪ੍ਰੇਮੀ ਵਲੌ ਆਪਣੀ ਹੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਜ਼ਹਿਰੀ &ਲੀ ਚੀਜ਼ ਨਿਗਲ ਕੇ ਆਤਮਹ &ਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਘਟਨਾਂ ਦੀ ਸੂਚਨਾ ਮਿਲਦੇ ਹੀ ਬਹਿਰਾਮਪੁਰ ਪੁਲਿਸ ਨੇ ਮ੍ਰਿ *ਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾ #ਰਟਮ  ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

 

ਮਿਲੀ ਜਾਕਾਰੀ ਮੁਤਾਬਕ ਥਾਣਾ ਮੁਖੀ ਬਹਿਰਾਮਪੁਰ ਸਾਹਿਲ ਚੌਧਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਰਾਏਪੁਰ ਵਿਖੇ ਇਕ ਘਰ ਇੱਕ ਵਿਅਕਤੀ ਵੱਲੋਂ ਆਤਮਹੱ #ਤਿਆ ਕਰ ਲਈ ਹੈ ਜਦ ਮੋਕੇ ਤੇ ਪਹੁੰਚੇ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮਿ੍ਤਕ ਬਲਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਐਬਲਖੈਰ (ਗੁਰਦਾਸਪੁਰ) ਦਾ ਬਲਜੀਤ ਕੌਰ ਵਾਸੀ ਰਾਏਪੁਰ ਨਾਲ ਨਾਜਾਇਜ਼ ਸਬੰਧ ਸਨ ਉਸ ਵੱਲੋ ਇਸ ਕੋਲੋਂ 5 ਲੱਖ ਰੁਪਏ ਉਧਰ ਲੈ ਹੋਏ ਸਨ ਪਰ ਵਾਰ- ਵਾਰ ਮੰਗਣ ਤੇ ਵਾਪਸ ਨਹੀਂ ਸੀ ਕਰ ਰਹੀ ਜਿਸ ਕਾਰਨ ਉਸ ਵੱਲੋਂ ਉਸ ਦੇ ਘਰ ਪਹੁੰਚ ਕੇ ਜ਼ਹਿ@ਰ ਖਾ ਕੇ ਆਤਮ-ਹੱ %ਤਿਆ ਕਰ ਲਈ ਹੈ ਪੁਲਿਸ ਵੱਲੋਂ ਦੋਸ਼ੀ ਬਲਜੀਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਲਾ+ਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਔਰਤ ਦੀ ਗਿ੍ਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

 

Story You May Like